ਆਪਣੀ ਖ਼ਰਾਬ ਹੋਈ ਫ਼ਸਲ ਨੂੰ ਦੇਖ ਕਿਸਾਨ ਨੂੰ ਹਾਰਟ ਅਟੈਕ ਆ ਗਿਆ | ਦੱਸਦਈਏ ਕਿ ਪੰਜਾਬ 'ਚ ਪਿੱਛਲੇ ਕੁੱਝ ਸਮੇਂ ਤੋਂ ਹਾਲਾਤ ਕਾਫ਼ੀ ਖਰਾਬ ਚੱਲ ਰਹੇ ਹਨ | ਮੀਂਹ ਕਾਰਨ ਕਈ ਪਿੰਡਾਂ 'ਚ ਹੜ ਆਏ ਹੋਏ ਹਨ ਤੇ ਇਸ ਕਰਕੇ ਲੋਕਾਂ ਦੇ ਮਾਲੀ ਨੁਕਸਾਨ ਦੇ ਨਾਲ-ਨਾਲ ਕਿਸਾਨਾਂ ਦੀਆਂ ਫ਼ਸਲਾਂ ਵੀ ਤਬਾਹ ਹੋ ਚੁੱਕੀਆਂ ਹਨ | ਇਸਦੇ ਚਲਦਿਆਂ ਜਦੋਂ ਇੱਕ ਕਿਸਾਨ ਨੇ ਆਪਣੀ ਖ਼ਰਾਬ ਫ਼ਸਲ ਦੇਖੀ ਤਾਂ ਉਸਨੂੰ ਗਹਿਰਾ ਸਦਮਾ ਲੱਗ ਗਿਆ ਤੇ ਕਿਸਾਨ ਨੂੰ ਹਾਰਟ ਅਟੈਕ ਆ ਗਿਆ ਤੇ ਉਹ ਪਾਣੀ 'ਚ ਡਿੱਗ ਗਿਆ |

The farmer was shocked to see the damaged crop, had a heart attack, was swept away by the flood.

#flashflood #heavyrain #punjabnews
~PR.182~